ਮਹਿਲਾ ਵਕੀਲ ਨਾਲ ਘਿਨੌਣੀ ਹਰਕਤ, ਉਤੋਂ ਕੀਤਾ ਜਾ ਰਿਹਾ ਰੱਜ ਕੇ ਜ਼ਲੀਲ, ਰੋ-ਰੋ ਦੱਸ ਰਹੀ ਕਹਾਣੀ |OneIndia Punjabi

2023-06-09 0

ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ ਨੂੰ ਖ਼ੁਦ ਠੋਕਰਾਂ ਖਾਣੀਆਂ ਪੈ ਰਹੀਆਂ ਹਨ | ਮਾਮਲਾ ਬਠਿੰਡਾ ਦਾ ਹੈ, ਜਿੱਥੇ ਅਰਸ਼ਪ੍ਰੀਤ ਨਾਮਕ ਮਹਿਲਾ ਵਕੀਲ ਨੂੰ ਸੋਹਰੇ ਪਰਿਵਾਰ ਵਲੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਦੋਂ ਉਸ ਨੇ ਆਪਣੇ ਸੋਹਰੇ ਪਰਿਵਾਰ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਬਠਿੰਡਾ ਦੇ SP ਨੇ ਪੀੜਤ ਮਹਿਲਾ ਵਕੀਲ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਤੇ ਮਹਿਲਾ ਵਕੀਲ 'ਤੇ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ |
.
Abominable behavior with female lawyer, being humiliated by her, telling the story from cry to cry.
.
.
.
#BathindaNews #domesticviolence #punjabnews
~PR.182~

Free Traffic Exchange